Practice English Speaking&Listening with: New Punjabi Songs 2016 || SACHE BOL || PAMMA DUMEWAL || Punjabi Songs 2016

Normal
(0)
Difficulty: 0

Hello ਹੈਲੋ

Hello ਹੈਲੋ

Mic Check ਮਾੲਿਕ ਚੈੱਕ

A Hanji ੲੇ ਹਾਂਜੀ

Thik Aa ਠੀਕ ਅਾ

ਪਿੰਡ ਲਿੱਦੜਾਂ ਦੇ ਵਿੱਚ Pind "Liddran" De Vich

ਰਣਧੀਰ ਸਿੰਘ ਦੇ ਪੋਤਰੇ ਦੀ Randhir Singh De Potre Di

ਵਿਅਾਹ ਦੀ ਖੁਸ਼ੀ ਦੇ ਵਿੱਚ Viah Di Khushi De Vich

ਸਾਰੇ ੲਿਕੱਤਰ ਹੋੲੇ ਹਾਂ Sare Ikattar Hoye Haan

ਸੋ ਤੁਹਾਡੇ ਮਨੋਰੰਜਨ ਦੇ ਲੲੀ So Tuhade Manoranjan De Lyi

ਅੱਜ “ਪੰਮਾ ਡੂਮੇਵਾਲੀਅਾ” AjjPamma Dumewalia

ਤੁਹਾਡੇ ਹਰਮਨ ਪਿਅਾਰੇ ਕਲਾਕਾਰ Tuhade Harman Pyare Kalakaar

ਤੁਹਾਡੇ ਰੂ-ਬ-ਰੂ ਪਹੁੰਚਣ ਵਾਲੇ Tuhade Roo-B-Roo Pahunchn Wale

ਮੇਰਾ ਮਤਲਬ ਪਹੁੰਚ ੲੀ ਗੲੇ Mera Matlab Pahunch E Gye

ਲਓ ਦੇਖੋ ਜੀ ਮਾਰੂਤੀ ਅਾ ਗੲੀ Lao Dekho Ji Maruti Aa Gyi

ਸੋ ਜ਼ੋਰਦਾਰ ਤਾੜੀ ਨਾਲ ਸਵਾਗਤ ਕਰੋ So Jordaar Taadi Nal Swagat Kro

"ਪੰਮਾ ਡੂਮੇਵਾਲੀਅਾ" “Pamma Dumewalia

ਤੜਕੇ ਬਿਨ ਸਾਗ ਨਹੀਂ ਹੁੰਦਾ Tadke Bin Saag Nhi Hunda

ਠੰਢ ਦੇ ਬਿਨ ਮਾਘ ਨਹੀਂ ਹੁੰਦਾ Thand De Bin Maagh Nhi Hunda

ਤੜਕੇ ਬਿਨ ਸਾਗ ਨਹੀਂ ਹੁੰਦਾ Tadke Bin Saag Nhi Hunda

ਠੰਢ ਦੇ ਬਿਨ ਮਾਘ ਨਹੀਂ ਹੁੰਦਾ Thand De Bin Maagh Nhi Hunda

ਗੰਨੇ ਬਿਨ ਆਗ ਨਹੀਂ ਹੁੰਦਾ Ganne Bin Aag Nhi Hunda

ਸੱਚੇ ਬੋਲ ਯਾਰਾਂ ਦੇ Sache Bol Yaaran De

ਕਹਿਣੇ ਵਿੱਚ ਪੁੱਤ ਨਹੀਂ ਹੁੰਦੇ Kehne Vich Putt Nhi Hunde

ਵੱਡਿਆਂ ਸਰਦਾਰਾਂ ਦੇ Vaddeyan Sardaran De

ਕਹਿਣੇ ਵਿੱਚ ਪੁੱਤ ਨਹੀਂ ਹੁੰਦੇ Kehne Vich Putt Nhi Hunde

ਵੱਡੇ ਸ਼ਾਹੂਕਾਰਾਂ ਦੇ Vadde Shahukaran De

ਕਹਿਣੇ ਵਿੱਚ ਪੁੱਤ ਨਹੀਂ ਹੁੰਦੇ Kehne Vich Putt Nhi Hunde

ਹੋ… Ho

ਮੂੰਹ 'ਤੇ ਜੋ ਜੀ-ਜੀ ਕਰਦਾ Mooh Te Jo Ji-Ji Krda

ਪਿੱਠ ਪਿੱਛੇ ਚੁਗਲੀਆਂ ਕਰਦਾ Pitth Pichhe Chuglian Krda

ਮੂੰਹ 'ਤੇ ਜੋ ਜੀ-ਜੀ Mooh Te Jo Ji-Ji

ਜੀ Ji

ਜੀ Ji

ਮੂੰਹ 'ਤੇ ਜੋ ਜੀ-ਜੀ ਕਰਦਾ Mooh Te Jo Ji-Ji Krda

ਪਿੱਠ ਪਿੱਛੇ ਚੁਗਲੀਆਂ ਕਰਦਾ Pitth Pichhe Chuglian Krda

ਓਸੇ ਤੋਂ ਰੱਖ ਲਓ ਪਰਦਾ Ose Ton Rakh Lao Parda

ਘਰ ਦੀ ਲੜਾਈ ਦਾ Ghar Di Ladai Da

ਜਿੱਥੇ ਨਾ ਇੱਜ਼ਤ ਹੋਵੇ Jithe Na Ijjat Hove

ਓਥੇ ਨਹੀਂ ਜਾਈਦਾ Othe Nhi Jayida

ਭਾਵੇਂ ਮਰ ਜਾਈਏ ਭੁੱਖੇ Bhanwein Mar Jayiye Bhukhe

ਮੰਗ ਕੇ ਨਹੀਂ ਖਾਈਦਾ Mang Ke Nhi Khayida

ਭਾਵੇਂ ਮਰ ਜਾਈਏ ਭੁੱਖੇ Bhanwein Mar Jayiye Bhukhe

ਹੋ…ਹੋ-ਹੋ HoHo-Ho

ਸੋਂਹਦੀ ਨਾ ਟੌਹਰ ਸ਼ੌਕੀਨੀ Sohndi Na Tohar Shoukeeni

ਪੇਕੇ ਮੁਟਿਆਰਾਂ ਨੂੰ Peke Muteyaaran Nu

ਦਿਸਦੇ ਨਾ ਰਿਸ਼ਤੇ-ਨਾਤੇ Disde Na Rishte-Naate

ਚਲਦੇ ਹਥਿਆਰਾਂ ਨੂੰ Chalde Hathyaran Nu

ਠੰਡੇ ਪਾਣੀ ਨਾਲ ਨਹੀਂ ਗੁੱਝਦਾ Thande Paani Naal Nhi Gujhda

ਠੰਡੇ ਪਾਣੀ ਨਾਲ ਨਹੀਂ ਗੁੱਝਦਾ Thande Paani Naal Nhi Gujhda

ਆਟਾ ਜਿਉਂ ਮੱਕੀ ਦਾ Aata Jeon Makki Da

ਲਹਿੰਦਾ ਸਿਰ ਬੇਸ਼ੱਕ ਲਹਿ'ਜੇ Lehnda Sir Beshaq Lehje

ਥੁੱਕ ਕੇ ਨਹੀਂ ਚੱਟੀਦਾ Thukk Ke Nhi Chattida

ਲੋਕੋ ਕਦੇ ਦੁੱਧ ਤੇ ਪੁੱਤ ਦਾ Loko Kde Dudh Te Putt Da

ਮੁੱਲ ਨਈਂਓ ਵੱਟੀਦਾ Mull Nhio Vattida

ਲੋਕੋ ਕਦੇ ਦੁੱਧ ਤੇ ਪੁੱਤ ਦਾ Loko Kde Dudh Te Putt Da

ਹੋ…ਹੋ-ਹੋ HoHo-Ho

ਕਲਯੁੱਗ ਵਿੱਚ ਬਣਦੇ ਰੱਬ ਨੇ Kalyug Vich Bande Rabb Ne

ਘਰ-ਘਰ ਵਿੱਚ ਪਾਉਂਦੇ ਯੱਭ ਨੇ Ghar-Ghar Vich Paunde Yabh Ne

ਕਲਯੁੱਗ ਵਿੱਚ ਬਣਦੇ ਰੱਬ ਨੇ Kalyug Vich Bande Rabb Ne

ਘਰ-ਘਰ ਵਿੱਚ ਪਾਉਂਦੇ ਯੱਭ ਨੇ Ghar-Ghar Vich Paunde Yabh Ne

"ਲੱਖਿਆ" ਏ ਅੰਦਰੋਂ ਠੱਗ ਨੇ “LakheyaEh Andron Thagg Ne

ਮੁਖ਼ਬਰ ਸਰਕਾਰਾਂ ਦੇ Mukhbar Sarkaran De

ਅਣਖੀ ਹੀ ਪਾਤਰ ਬਣਦੇ Ankhi Hi Paatar Bande

ਯੋਧਿਆਂ ਦੀਆਂ ਵਾਰਾਂ ਦੇ Yodheya Diyan Vaaran De

ਫ਼ਾਇਦੇ ਹੀ ਫ਼ਾਇਦੇ ਹੁੰਦੇ Faide Hi Faide Hunde

ਸਾਂਝੇ ਪਰਿਵਾਰਾਂ ਦੇ Sanjhe Parivaaran De

ਫ਼ਾਇਦੇ ਹੀ ਫ਼ਾਇਦੇ ਹੁੰਦੇ… Faide Hi Faide Hunde...

ਹੋ… Ho...

ਹੋ-ਹੋ-ਹੋ Ho-Ho-Ho

The Description of New Punjabi Songs 2016 || SACHE BOL || PAMMA DUMEWAL || Punjabi Songs 2016